ਗੁੱਜਰਾਂ ਤੋਂ ਦੁੱਧ ਨਾ ਲਿਆ ਜਾਵੇ ਇਸ ਤਰਾਂ ਦਾ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ-ਜਿਲਾ ਮੈਜਿਸਟਰੇਟ

ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ-ਜਿਲਾ ਮੈਜਿਸਟਰੇਟ ਗੁਰਦਾਸਪੁਰ, 4 ਅਪ੍ਰੈਲ । ਜਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਅਫਵਾਹ ਫੈਲਾਈ ਗਈ ਹੈ ਕਿ ਗੁੱਜਰਾਂ ਕੋਲੋ ਦੁੱਧ ਦੀ ਖਰੀਦ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਜਿਲਾ ਮੈਜਿਸਟਰੇਟ ਵਲੋਂ ਇਸ ਤਰਾਂ … Continue reading ਗੁੱਜਰਾਂ ਤੋਂ ਦੁੱਧ ਨਾ ਲਿਆ ਜਾਵੇ ਇਸ ਤਰਾਂ ਦਾ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ-ਜਿਲਾ ਮੈਜਿਸਟਰੇਟ